Wednesday , January 19 2022
Breaking News
Home / BREAKING / ਸਿੱਖ ਸਰਧਾਲੂਆਂ ਲਈ ਵੱਡੀ ਖ਼ਬਰ: ਕਰਤਾਪੁਰ ਲਾਂਘਾ ਹਾਲੇ ਨਹੀਂ ਖੁਲੇਗਾ, ਸਿੱਖ ਸੰਗਤਾਂ ਨੂੰ ਕਰਨਾ ਪਵੇਗਾ ਇੰਤਜ਼ਾਰ

ਸਿੱਖ ਸਰਧਾਲੂਆਂ ਲਈ ਵੱਡੀ ਖ਼ਬਰ: ਕਰਤਾਪੁਰ ਲਾਂਘਾ ਹਾਲੇ ਨਹੀਂ ਖੁਲੇਗਾ, ਸਿੱਖ ਸੰਗਤਾਂ ਨੂੰ ਕਰਨਾ ਪਵੇਗਾ ਇੰਤਜ਼ਾਰ

Web Desk-Harsimran

ਚੰਡੀਗੜ੍ਹ, (ਓਜੀ ਇੰਡਿਅਨ ਬਿਊਰੋ) 12 ਨਵੰਬਰ 2021

ਸਿੱਖ ਸਰਧਾਲੂਆਂ ਲਈ ਵੱਡੀ ਖ਼ਬਰ ਕਰਤਾਪੁਰ ਲਾਂਘਾ ਹਾਲੇ ਨਹੀਂ ਖੁਲੇਗਾ ਪਾਕਿਸਤਾਨ ਵਿਖੇ ਬਣੇ ਗੂਰੁਧਾਮਾਂ ਦੇ ਦਰਸ਼ਨਾਂ ਲਈ ਹਾਲੇ ਸਿੱਖ ਸੰਗਤਾਂ ਨੂੰ ਇੰਤਜ਼ਾਰ ਕਰਨਾ ਪਵੇਗਾ।

ਗੁਰੂਪੂਰਬ ਮੌਕੇ ਲਗਾਤਾਰ ਕਰਤਾਰਪੁਰ ਲਾਘਾ ਖੁਲ੍ਹਣ ਦੀ ਜਿਹੜੀ ਮੰਗ ਕੀਤੀ ਜਾ ਰਹੀ ਸੀ, ਭਾਰਤ ਸਰਕਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਫਿਲਹਾਲ ਲਾਂਘਾ ਨਹੀਂ ਖੁਲੇਗਾ ਪਰ 1500 ਸ਼ਰਧਾਲੂਆਂ ਦਾ ਜੱਥਾ ਅਟਾਰੀ ਬਾਘਾ ਬਾਰਡਰ ਰਾਹੀ ਗੁਰੂਪੂਰਬ ਮੌਕੇ ਪਾਕਿਸਤਾਨ ਜਾਵੇਗਾ। ਸੰਗਤਾਂ ਪਾਕਿਸਤਾਨ ਵਿੱਚ ਬਣੇ ਗੁਰੁ ਧਾਮਾਂ ਦੇ ਦਰਸ਼ਨ ਲਈ ਜਾਣਗੇ ।

ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ 17 ਨਵੰਬਰ ਤੋਂ ਲੈ ਕੇ 26 ਨਵੰਬਰ ਤੱਕ ਇਹ ਜੱਥਾ ਪਾਕਿਸਤਾਨ ਜਾਵੇਗਾ ਅਤੇ ਗੁਰੂਧਾਮਾਂ ਦੇ ਦਰਸ਼ਨ ਕਰਨ ਤੋਂ ਬਾਅਦ 26 ਨਵੰਬਰ ਭਾਰਤ ਵਾਪਸ ਪਰਤੇਗਾ।

About admin

Check Also

चुनाव आचार संहिता लागू होने के उपरांत 40.31 करोड़ की वस्तुएँ ज़ब्त

चंडीगढ़, 15 जनवरी 2022,  (ओजी इंडियन ब्यूरो)- पंजाब राज्य में विधानसभा चुनाव के ऐलान होने …

Leave a Reply

Your email address will not be published. Required fields are marked *