ਨਵੀਂ ਦਿੱਲੀ, 15 ਸਤੰਬਰ (ਓਜੀ ਇੰਡੀਅਨ ਨਿਊਜ਼ ਬਿਊਰੋ)- ਨਾਰੀਅਲ ਤੇਲ ‘ਤੇ ਲਗਾਏ ਜਾਣ ਵਾਲੇ ਵਸਤੂ ਅਤੇ ਸੇਵਾ ਟੈਕਸ (ਜੀ.ਐਸ.ਟੀ.) ਬਾਰੇ ਫੈਸਲਾ ਸ਼ੁੱਕਰਵਾਰ ਨੂੰ ਜੀ.ਐਸ.ਟੀ. ਕੌਂਸਲ ਦੀ ਮੀਟਿੰਗ ਵਿੱਚ ਲਿਆ ਜਾ ਸਕਦਾ ਹੈ। ਫਿੱਟਮੈਂਟ ਪੈਨਲ ਇਸਦੇ ਕੰਟੇਨਰ ਦਾ ਆਕਾਰ ਨਿਰਧਾਰਤ ਕਰਕੇ ‘ਖਾਣ ਵਾਲੇ ਨਾਰੀਅਲ ਤੇਲ’ ਅਤੇ ‘ਵਾਲਾਂ ਦੇ ਤੇਲ’ ਵਿੱਚ ਅੰਤਰ …
Read More »