Web Desk-Harsimranjit Kaur ਜਲੰਧਰ, 19 ਅਕਤੂਬਰ (ਓਜੀ ਇੰਡਿਅਨ ਬਿਊਰੋ)- ਸ਼ਹਿਰ ਦੇ ਮਸ਼ਹੂਰ ਰੈਸਟੋਰੈਂਟ ਹੈੱਡ ਕੁਆਰਟਰ ਦੇ ਮਾਲਕ ਪਤੀ-ਪਤਨੀ ਦੇ ਖ਼ਿਲਾਫ਼ ਥਾਣਾ 8 ’ਚ 8 ਲੱਖ 64 ਹਜ਼ਾਰ ਰੁਪਏ ਦਾ ਫਰਾਡ ਕਰਨ ਦਾ ਕੇਸ ਦਰਜ ਹੋਇਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪ੍ਰੇਮ ਐੱਚ.ਪੀ. ਗੈਸ ਏਜੰਸੀ ਹੋਲਡਰ ਗੌਰਵ ਕਟਾਰੀਆ ਨੇ ਦੱਸਿਆ …
Read More »