Web Desk- Harsimranjit Kaur ਚੰਡੀਗੜ੍ਹ, 18 ਅਕਤੂਬਰ (ਓਜੀ ਇੰਡਿਅਨ ਬਿਊਰੋ)- ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕੀਤਾ ਹੈ। ਇਹ ਖ਼ਬਰ ਸ਼ਾਇਦ ਪੰਜਾਬੀ ਫ਼ਿਲਮ ਉਦਯੋਗ ਦੇ ‘ਚੈਂਪੀਅਨ’ ਪਰਮੀਸ਼ ਵਰਮਾ ਦੀਆਂ ਮਹਿਲਾ ਫ਼ੈਨਜ਼ ਨੂੰ ਚੰਗੀ ਨਾ ਲੱਗੇ ਕਿਉਂਕਿ ‘ਟੌਰ ਨਾਲ ਛੜਾ’ ਗੀਤ ਗਾਉਣ ਵਾਲੇ ਗਾਇਕ …
Read More »